ਪਟਿਆਲਾ ਵਿੱਚ ਹੋਏ ਕਤਲ ਨੂੰ ਲੈ ਕੇ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਨੂੰ ਘੇਰਿਆ
ਪੰਜਾਬ ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਤਬਾਹ,ਮੁੱਖ ਮੰਤਰੀ ਹਿਮਾਚਲ ਦੀਆਂ ਠੰਡੀਆਂ ਹਵਾਵਾਂ ‘ਚ ਵੋਟਾਂ ਮੰਗਣ ਵਿੱਚ ਰੁੱਝੇ -ਸਿੱਧੂ
ਚੰਡੀਗੜ੍ਹ,6 ਅਪ੍ਰੈਲ(ਵਿਸ਼ਵ ਵਾਰਤਾ)-
Complete collapse of law & order in Punjab while CM busy seeking votes in Himachal’s cool breezes.. 2 more cold blood murders in Patiala today. On an average 3-4 murder taking place daily, people are in state of fear. Best way to discharge your duty is to dispense with it. pic.twitter.com/0ZNmbdMzYE
— Navjot Singh Sidhu (@sherryontopp) April 6, 2022