ਪੰਜਾਬ ਕਾਂਗਰਸ ਨੇ ਮੰਗੀਆਂ ਚੋਣਾਂ ਲੜਨ ਦੇ ਇਛੁੱਕ ਉਮੀਦਵਾਰਾਂ ਕੋਲੋਂ ਅਰਜੀਆਂ
ਚੰਡੀਗੜ੍ਹ,17 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਲੜਨ ਦੇ ਇੱਛੁਕ ਉਮੀਦਵਾਰਾਂ ਕੋਲੋਂ ਅਰਜੀਆਂ ਮੰਗ ਲਈਆਂ ਹਨ। ਦੱਸ ਦਈਏ ਕਿ ਚੋਣ ਕਮੇੇਟੀ ਦੀ ਮੀਟਿੰਗ ਵਿੱਚ ਟਿਕਟਾਂ ਵੰਡਣ ਦਾ ਅੰਤਿਮ ਫੈਸਲਾ ਕਰਨ ਦੇ ਸਾਰੇ ਅਧਿਕਾਰ ਹਾਈਕਮਾਨ ਨੂੰ ਸੌਂਪ ਦਿੱਤੇ ਗਏ ਹਨ। ਇਸ ਤੋਂ ਇਲਾਵਾ ਨਵਜੋਤ ਸਿੱਧੂ ਸਮੇਂ ਸਮੇਂ ਤੇ ਇਹ ਬਿਆਨ ਕਰਦੇ ਰਹੇ ਹਨ ਕਿ ਟਿਕਟਾਂ ਨਿਰੋਲ ਮੈਰਿਟ ਦੇ ਆਧਾਰ ਤੇ ਹੀ ਵੰਡੀਆਂ ਜਾਣਗੀਆਂ।
Application forms will be accepted for selecting Congress candidates with immediate effect till 20th December … It is historic that for the first time that no application fees will be taken from the applicants !! pic.twitter.com/MIBJdDNdUM
— Navjot Singh Sidhu (@sherryontopp) December 17, 2021