<div><img class="alignnone size-medium wp-image-839 alignleft" src="https://wishavwarta.in/wp-content/uploads/2017/08/breaking-news-300x168.jpg" alt="" width="300" height="168" /></div> <div>ਚੰਡੀਗੜ੍ਹ (ਵਿਸ਼ਵ ਵਾਰਤਾ )</div> <div>25 ਅਗਸਤ ਨੂੰ ਪੰਚਕੂਲਾ ਵਿੱਚ ਹੋਈ ਹਿੰਸਾ ਦੇ ਮਾਮਲਾ ਚ ਚੰਡੀਗੜ੍ਹ ਪ੍ਰੈਸ ਕਲੱਬ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਿੱਚ ਅਰਜੀ ਲਗਾਈ ਹੈ। 25 ਅਗਸਤ ਨੂੰ ਹੋਏ ਦੰਗਿਆਂ ਦੇ ਦੌਰਾਨ ਮੀਡੀਆ ਕਰਮੀਆਂ ਦੇ ਵਾਹਨਾਂ ਦੇ ਨੁਕਸਾਨ ਦਾ ਮੁਆਵਜਾ ਜਲਦੀ ਅਤੇ ਨਿਰਧਾਰਤ ਸਮੇਂ ਵਿੱਚ ਮੁਆਵਜਾ ਦਵਾਉਣ ਦੀ ਅਰਜੀ ਲਗਾਈ ਹੈ। ਇਹ ਜਾਣਕਾਰੀ। ਚੰਡੀਗੜ ਪ੍ਰੈਸ ਕਲੱਬ ਦੇ ਉਪ-ਪ੍ਰਧਾਨ ਰਾਜਿੰਦਰ ਨਗਰਕੋਟੀ ਨੇ ਦਿੱਤੀ। ਜਾਣਕਾਰੀ ਮੁਤਾਬਿਕ 25 ਅਗਸਤ ਹੋਏ ਦੰਗਿਆਂ ਵਿੱਚ ਮੀਡੀਆ ਕਰਮੀਆਂ ਦੇ ਵਾਹਨ ਜਲਾ ਦਿਤੇ ਸਨ ਇਸ ਤੋਂ ਇਲਾਵਾ ਕਈ ਚੈਨਲਾਂ ਦੀ ਓਬੀ ਵੈਨ ਜਲਾ ਦਿਤੀਆਂ ਸਨ .</div>