ਪੰਚਕੂਲਾ( ਅੰਕੁਰ ਖੱਤਰੀ )-ਡੇਰਾ ਸੱਚਾ ਸੌਦਾ ਦੇ ਮੁਖੀ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਦਾ ਦੋਸ਼ੀ ਸੀਬੀਆਈ ਦੀ ਅਦਾਲਤ ਵਲੋ ਐਲਾਨੇ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਡੇਰੇ ਦੇ ਗੁੰਡਿਆਂ ਨੇ ਜਮ ਕੇ ਹਿੰਸਾ ਕੀਤੀ ਦੇ ਕਈ ਗੱਡੀਆਂ, ਮੀਡੀਆ ਵੇੈਨਾ , ਸਮੇਤ ਕਾਫੀ ਸਰਕਾਰੀ ਅਤੇ ਗੈਰ ਸਰਕਾਰੀ ਸੰਪਤੀ ਨੂੰ ਵੱਡੇ ਪੱਧਰ ਉੱਤੇ ਨੁਕਸਾਨ ਪੁਚਾਇਆ ਗਿਆ। ਹਰਿਆਣਾ ਪੁਲਿਸ ਨੇ ਹੁਣ ਹਿੰਸਾ ਕਰਨ ਵਾਲੇ ਮੋਸਟ ਵਾਂਟੇਡ ਦੋਸ਼ੀਆ ਦੀਆਂ ਹਰਿਆਣਾ ਪੁਲਿਸ ਦੀ ਵੈਬਸਾਇਟ ਉੱਤੇ ਤਸ਼ਵੀਰਾਂ ਪਾਈਆਂ ਹਨ । 43 ਦੋਸ਼ੀਆਂ ਦੀਆਂ ਜੋ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਉਹਨਾਂ ਵਿੱਚਪਹਿਲਾ ਨੰਬਰ ਮੋਸਟ ਵਾਂਟੇਡ ਹਨੀਪ੍ਰੀਤ ਦਾ ਹੈ।
Latest Punjab News: ਸਿਹਤ ਮੰਤਰੀ ਵੱਲੋਂ ਪੇਂਡੂ ਖੇਤਰਾਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਵਧਾਉਣ ਲਈ 10 ਨਵੀਆਂ ਮੋਬਾਈਲ ਮੈਡੀਕਲ ਯੂਨਿਟਾਂ ਲਾਂਚ
Latest Punjab News: ਸਿਹਤ ਮੰਤਰੀ ਵੱਲੋਂ ਪੇਂਡੂ ਖੇਤਰਾਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਵਧਾਉਣ ਲਈ 10 ਨਵੀਆਂ ਮੋਬਾਈਲ ਮੈਡੀਕਲ...