<blockquote><strong><span style="color: #ff0000;">ਪੜ੍ਹੋ, ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਵਿੱਚ ਕਿੰਨੇ ਫੀਸਦ ਹੋਇਆ ਮਤਦਾਨ</span></strong></blockquote> <strong>ਚੰਡੀਗੜ੍ਹ, 20 ਫਰਵਰੀ(ਵਿਸ਼ਵ ਵਾਰਤਾ)-ਪੰਜਾਬ ਵਿੱਚ ਵਿਧਾਨ ਸਭਾ ਦੀਆਂ 117 ਸੀਟਾਂ ਲਈ ਵੋਟਿੰਗ ਸ਼ਾਤਮਈ ਢੰਗ ਨਾਲ ਜਾਰੀ ਹੈ। ਜ਼ਿਲ੍ਹਾ ਪਟਿਆਲਾ ਦੇ ਵਿਧਾਨ ਸਭਾ ਹਲਕਿਆਂ ਵਿੱਚ 3 ਵਜੇ ਤੱਕ ਕੁੱਲ ਮਤਦਾਨ 54.30 ਹੈ।</strong> <strong> </strong>