ਪ੍ਰਿਤਪਾਲ ਸਿੰਘ ਡਾਲੀ ਨੂੰ ਸਦਮਾ;ਦਾਦੀ ਸਵਰਗਵਾਸ
ਚੰਡੀਗੜ੍ਹ,16 ਅਗਸਤ(ਵਿਸ਼ਵ ਵਾਰਤਾ)- ਸੀਨੀਅਰ ਕਾਂਗਰਸੀ ਆਗੂ ਪ੍ਰਿਤਪਾਲ ਸਿੰਘ ਡਾਲੀ ਨੂੰ ਗਹਿਰਾ ਸਦਮਾ ਲੱਗਾ ਹੈ। ਉਹਨਾਂ ਦੇ ਦਾਦੀ ਹਰਤੇਜ ਕੌਰ ਬੀਤੀ 10 ਤਰੀਕ ਨੂੰ ਅਕਾਲ ਚਲਾਣਾ ਕਰ ਗਏ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਅਖੰਡ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ19 ਅਗਸਤ ਨੂੰ ਗਊਸ਼ਾਲਾ ਭਵਨ,ਵਾਟਰ ਵਰਕਸ ਰੋਡ,ਮਾਨਸਾ ਵਿਖੇ ਪਵੇਗਾ।