ਪ੍ਰਿਅੰਕਾ ਗਾਂਧੀ ਨੇ ਕੀਤੀ ਸਮਾਜਵਾਦੀ ਪਾਰਟੀ ਦੀ ਰੀਤੂ ਸਿੰਘ ਨਾਲ ਮੁਲਾਕਾਤ
ਉੱਤਰ ਪ੍ਰਦੇਸ਼ ਪੰਚਾਇਤ ਚੋਣਾਂ ਦੌਰਾਨ ਹਿੰਸਾ ਦਾ ਸ਼ਿਕਾਰ ਹੋਈਆਂ ਸੀ ਮਹਿਲਾਵਾਂ
ਚੋਣ ਆਯੋਗ ਕੋਲ ਜਾਣ ਦੀ ਕਹੀ ਗੱਲ
ਚੰਡੀਗੜ੍ਹ,17ਜੁਲਾਈ(ਵਿਸ਼ਵ ਵਾਰਤਾ) ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਅੱਜ ਸਮਾਜਵਾਦੀ ਪਾਰਟੀ ਦੀ ਨੇਤਾ ਰੀਤੂ ਸਿੰਘ ਅਤੇ ਸਮਰਥਕ ਅਨਿਤਾ ਯਾਦਵ ਨੂੰ ਮਿਲਣ ਲਈ ਪਹੁੰਚੀ।ਰੀਤੂ ਸਿੰਘ ਨੂੰ ਪਿੱਛੇ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਹਿੰਸਾ ਦਾ ਸਾਹਮਣਾ ਕਰਨਾ ਪਿਆ ਸੀ ।
ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਉਹ ਇਹ ਮੁੱਦਾ ਰਾਜ ਚੋਣ ਆਯੋਗ ਕੋਲ ਚੁਕੱਣਗੇ।