ਪ੍ਰਧਾਨ ਮੰਤਰੀ ਮੋਦੀ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨਾਲ ਕਰਨਗੇ ਵਰਚੁਅਲ ਸਮਿਟ
ਦਿੱਲੀ, 9ਅਪ੍ਰੈਲ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟੇ ਨਾਲ ਵਰਚੁਅਲ ਸਮਿਟ ਕਰਨਗੇ। ਦੋਨੋਂ ਨੇਤਾ ਆਪਸ ਵਿੱਚ ਸਹਿਯੋਗ ਵਧਾਉਣ ਦੇ ਨਾਲ ਆਪਸੀ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਨਵੇਂ ਤਰੀਕੇ ਤੇ ਗੱਲਬਾਤ ਕਰਨਗੇ।