ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਦੀ ਬਦਲੀ ਤਾਰੀਖ਼ !
ਦਿੱਲੀ, 6 ਜੂਨ (ਵਿਸ਼ਵ ਵਾਰਤਾ):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਹੁੰ ਚੁੱਕ ਸਮਾਗਮ ਹੁਣ 9 ਜੂਨ ਨੂੰ ਹੋ ਸਕਦਾ ਹੈ. ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਹੁੰ ਚੁੱਕ ਸਮਾਗਮ 9 ਜੂਨ ਨੂੰ ਸ਼ਾਮ 6 ਵਜੇ ਹੋ ਸਕਦਾ ਹੈ। ਇਹ ਪਹਿਲਾਂ 8 ਜੂਨ ਲਈ ਤਹਿ ਕੀਤਾ ਗਿਆ ਸੀ, ਅੰਤਿਮ ਮਿਤੀ ‘ਤੇ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ.