<div></div> <div> <img class="alignnone size-medium wp-image-9094 alignleft" src="https://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div></div> <div>ਨਵੀਂ ਦਿੱਲੀ, 20 ਦਸੰਬਰ - ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ 'ਚ ਸਕੂਲ ਦੇ ਟਾਈਲਟ 'ਚ ਹੋਏ ਪ੍ਰਦੂਮਨ ਦੇ ਕਤਲ ਮਾਮਲੇ ਵਿਚ ਦੋਸ਼ੀ ਵਿਦਿਆਰਥੀ ''ਤੇ ਜੂਵਨਾਇਲ ਜਸਟਿਸ ਬੋਰਡ ਨੇ ਤੇ ਵੱਡਾ ਫੈਸਲਾ ਦਿੰਦੇ ਹੋਏ ਕਿਹਾ ਹੈ ਕਿ ਦੋਸ਼ੀ ਵਿਦਿਆਰਥੀ ਨੂੰ ਬਾਲਗ ਮੰਨਿਆ ਜਾਵੇਗਾ। ਅਗਲੀ ਸੁਣਵਾਈ 22 ਦਸੰਬਰ ਤੋਂ ਸ਼ੁਰੂ ਹੋਵੇਗੀ।</div>