<div></div> <div><b> <img class="alignnone size-medium wp-image-12782 alignleft" src="https://wishavwarta.in/wp-content/uploads/2018/01/Mallika_Sherawat_-212x300.jpg" alt="" width="212" height="300" /></b></div> <div><b>ਬਾਲੀਵੁੱਡ ਅਭਿਨੇਤਰੀ ਮਲਿਕਾ ਸ਼ੇਰਾਵਤ ਨੂੰ ਪੈਰਿਸ ਸਥਿਤ ਮਕਾਨ ਖਾਲੀ ਕਰਨ ਦਾ ਆਦੇਸ਼ ਮਿਲਿਆ ਹੈ। ਫਰੇਂਚ ਕੋਰਟ ਨੇ ਸਮੇਂ ਤੇ ਕਿਰਾਇਆ ਨਾ ਦੇ ਪਾਉਣ ਦੀ ਵਜ੍ਹਾ ਨਾਲ ਇਹ ਕਾੱਰਵਾਈ ਕੀਤੀ ਹੈ । ਅਦਾਕਾਰਾ ਨੇ ਆਪਣੇ ਪਤੀ ਸੀਰਿਲ ਆਕਸਨਫੈਂਸ ਨੇ ਟੋਨੀ 16 ਐਰਾਂਡਿਸਮੈਂਟ 'ਚ ਫਲੈਟ ਲਿਆ ਹੈ ਫਲੈਟ ਦਾ ਪ੍ਰਤੀ ਮਹੀਨੇ ਦਾ ਕਿਰਾਇਆ 6,054 ਯੂਰੋ ਹੈ। </b></div>