ਨਵੀਂ ਦਿੱਲੀ, 8 ਸਤੰਬਰ – ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਵਿਚ ਰਿਕਾਰਡ ਤੋੜ ਵਾਧਾ ਜਾਰੀ ਹੈ।
ਅੱਜ ਚੰਡੀਗੜ ਵਿਚ ਪੈਟਰੋਲ 46 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਹਿੰਗਾ ਹੋ ਗਿਆ, ਉਥੇ ਡੀਜਲ ਵਿਚ 50 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ।
ਵੱਖ-ਵੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ-
ਸ਼ਹਿਰ ਪੈਟਰੋਲ ਡੀਜ਼ਲ
ਚੰਡੀਗੜ੍ਹ 77.10 (ਵਾਧਾ 0.46 ਪੈਸੇ) 70.15 (ਵਾਧਾ 0.50 ਪੈਸੇ)
ਲੁਧਿਆਣਾ 85.77 (ਵਾਧਾ 0.50 ਪੈਸੇ) 72.29 (ਵਾਧਾ 0.51 ਪੈਸੇ)
ਨਵੀਂ ਦਿੱਲੀ 80.08 (ਵਾਧਾ 0.48 ਪੈਸੇ) 72.16 (ਵਾਧਾ 0.52 ਪੈਸੇ)