<blockquote><span style="color: #ff0000;"><strong>ਪੇਂਪਾ ਸੇਰਿੰਗ ਬਣੇ ਤਿੱਬਤ ਸਰਕਾਰ ਦੇ ਨਵੇਂ ਪ੍ਰਧਾਨ ਮੰਤਰੀ</strong></span></blockquote> <img class="alignnone size-full wp-image-9620" src="https://punjabi.wishavwarta.in/wp-content/uploads/2017/12/Breaking-News-WW.jpg" alt="" width="488" height="388" /> <span style="color: #000000;"><strong>ਚੰਡੀਗੜ੍ਹ, 27 ਮਈ(ਵਿਸ਼ਵ ਵਾਰਤਾ)- ਲੰਬੇ ਇੰਤਜ਼ਾਰ ਤੋਂ ਬਾਅਦ ਤਿੱਬਤੀਆਂ ਨੂੰ ਪੇਂਪਾ ਸੇਰਿੰਗ ਦੇ ਰੂਪ ਵਿੱਚ ਉਹਨਾਂ ਦਾ ਅਗਲਾ ਪ੍ਰਧਾਨ ਮੰਤਰੀ ਮਿਲ ਗਿਆ ਹੈ। ਪੇਂਪਾ ਸੇਰਿੰਗ ਨੂੰ ਧਰਮਸ਼ਾਲਾ ਵਿੱਚ ਸਹੁੰ ਚੁਕਾਈ ਜਾਵੇਗੀ।</strong></span>