ਕੋਰੀਆ, 15 ਸਤੰਬਰ – ਕੋਰੀਆ ਓਪਨ ਵਿਚ ਭਾਰਤੀ ਬੈਡਮਿੰਟਨ ਸਟਾਰ ਪੀ.ਵੀ ਸਿੰਧੂ ਸੈਮੀਫਾਈਨਲ ਵਿਚ ਪਹੁੰਚ ਗਈ ਹੈ| ਉਸ ਨੇ ਜਾਪਾਨ ਦੀ ਮਿਨਾਤਸੂ ਮਿਤਾਨੀ ਨੂੰ 19-21, 21-16, 21-10 ਨਾਲ ਮਾਤ ਦਿੱਤੀ|
ਇਸ ਮੁਕਾਬਲੇ ਦੇ ਸ਼ੁਰੂ ਵਿਚ ਪੀ.ਵੀ ਸਿੰਧੂ ਨੂੰ ਕੁਝ ਸੰਘਰਸ਼ ਕਰਨਾ ਪਿਆ| ਪਹਿਲਾ ਸੈਟ ਗਵਾਉਣ ਤੋਂ ਬਾਅਦ ਉਸ ਨੇ ਦੂਸਰਾ ਅਤੇ ਤੀਸਰਾ ਸੈਟ ਆਸਾਨੀ ਨਾਲ ਆਪਣੇ ਨਾਮ ਕਰ ਲਿਆ|
IPL 2025 : ਸੀਜ਼ਨ 18 ‘ਚ ਪੰਜਾਬ ਨੂੰ ਮਿਲੀ ਪਹਿਲੀ ਹਾਰ ; ਰਾਜਸਥਾਨ ਰਾਇਲਜ਼ ਨੇ 50 ਦੌੜਾਂ ਨਾਲ ਹਰਾਇਆ
IPL 2025 : ਸੀਜ਼ਨ 18 ‘ਚ ਪੰਜਾਬ ਨੂੰ ਮਿਲੀ ਪਹਿਲੀ ਹਾਰ ; ਰਾਜਸਥਾਨ ਰਾਇਲਜ਼ ਨੇ 50 ਦੌੜਾਂ ਨਾਲ ਹਰਾਇਆ ...