<blockquote><strong><span style="color: #ff0000;">ਪੀਐਮ ਮੋਦੀ ਅੱਜ ਸਵੱਛ ਭਾਰਤ ਮਿਸ਼ਨ 2.0 ਅਤੇ ਅੰਮ੍ਰਿਤ 2.0 ਦੀ ਕਰਨਗੇ ਸ਼ੁਰੂਆਤ</span></strong></blockquote> <img class="alignnone size-full wp-image-145097" src="https://punjabi.wishavwarta.in/wp-content/uploads/2021/06/modi-1.jpg" alt="" width="259" height="194" /> <strong><span style="color: #000000;">ਨਵੀਂ ਦਿੱਲੀ, 1ਅਕਤੂਬਰ(ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) 2.0 ਅਤੇ ਅਮ੍ਰਿਤ 2.0 ਦੀ ਸ਼ੁਰੂਆਤ ਕਰਨਗੇ।</span></strong>