bjp
ਲੋਕਸਭਾ ਦੀਆਂ ਚੋਣਾਂ ਦੇ ਸ਼ੁਰੂਆਤੀ ਰੁਝਾਨ ਆਉਣੇ ਹੋਏ ਸ਼ੁਰੂ। ਕਾਂਗਰਸ ਦੇ ਆਗੂ ਰਾਹੁਲ ਗਾਂਧੀ ਆਪਣੀਆਂ ਦੋਵੇ ਸੀਟਾਂ ‘ਤੇ ਅੱਗੇ ਚੱਲ ਰਹੇ ਹਨ। ਹਿਮਾਚਲ ‘ਚ 4 ਸੀਟਾਂ ਚੋ BJP 3 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਸ਼ੁਰੂਆਤੀ ਰੁਝਾਨ ‘ਚ BJP 272 ਦੇ ਆਂਕੜੇ ਨੂੰ ਪਾਰ ਕਰਦੀ ਦਿਖਾਈ ਦੇ ਰਹੀ ਹੈ। BJP 211 ਸੀਟਾਂ ‘ਤੇ ਅੱਗੇ ਚੱਲ ਰਹੀ ਹੈ ਜਦਕਿ INDIA ਗਠਜੋੜ 120 ਸੀਟਾਂ ‘ਤੇ ਅੱਗੇ ਚਲ ਰਿਹਾ ਹੈ।