ਪਹਿਲਵਾਨ ਬਜਰੰਗ ਪੂਨੀਆ ਸੈਮੀਫਾਇਨਲ ਵਿੱਚ ਹਾਰਿਆ
ਕਾਂਸੀ ਤਮਗੇ ਲਈ ਰੂਸੀ ਪਹਿਲਵਾਨ ਨਾਲ ਹੋਵੇਗਾ ਅਗਲਾ ਮੁਕਾਬਲਾ
ਚੰਡੀਗੜ੍ਹ,6 ਅਗਸਤ(ਵਿਸ਼ਵ ਵਾਰਤਾ) ਭਾਰਤੀ ਪਹਿਲਵਾਲ ਬਜਰੰਗ ਪੂਨੀਆ ਅੱਜ ਅਜ਼ਰਬਾਈਜਾਨ ਦੇ ਹਾਜੀ ਅਲੀਏਵ ਕੋਲੋਂ 12-5 ਨਾਲ ਹਾਰ ਗਿਆ । ਹੁਣ ਕੱਲ੍ਹ ਨੂੰ ਉਸਦਾ ਮੁਕਾਬਲਾ ਰੂਸੀ ਪਹਿਲਵਾਨ ਨਾਲ ਕਾਂਸੀ ਤਮਗੇ ਦੇ ਮੈਚ ਵਿੱਚ ਹੋਵੇਗਾ।