ਪਨਸਪ ਦੇ ਐਮਡੀ ਮੋਹਿੰਦਰ ਪਾਲ ਨੇ ਸਹਾਇਕ ਜਨਰਲ ਨੂੰ ਕੀਤਾ ਮੁਅੱਤਲ
ਚੰਡੀਗੜ੍ਹ,26 ਮਈ(ਵਿਸ਼ਵ ਵਾਰਤਾ)-ਪਿਛਲੇ ਸਾਲ ਜਗਰਾਉਂ ਵਿਖੇ ਹੋਏ ਕਣਕ ਦਾ ਘੋਟਾਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਅ ਅੱਜ ਪਨਸਪ ਦੇ ਐਮਡੀ ਮੋਹਿੰਦਰਪਾਲ ਆਈਏਐਸ ਵੱਲੋਂ ਜਗਨਦੀਪ ਸਿੰਘ ਢਿੱਲੋਂ ਸਹਾਇਕ ਜਨਰਲ ਮੈਨੇਜਰ (ਆਈਟੀ) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।