ਪਟਿਆਲੇ ਤੋਂ ਭਾਜਪਾ ਦੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ 1480 ਵੋਟਾਂ ਨਾਲ ਅੱਗੇ
ਚੰਡੀਗੜ੍ਹ, 4ਜੂਨ(ਵਿਸ਼ਵ ਵਾਰਤਾ)- ਪਟਿਆਲਾ ਤੋਂ BJP ਉਮੀਦਵਾਰ ਬਾਜ਼ੀ ਪਲਟਦੇ ਹੋਏ ਨਜਰ ਆ ਰਹੇ ਹਨ। ਡਾ. ਗਾਂਧੀ ਨੂੰ ਪਛਾੜਦੇ ਹੋਏ ਪ੍ਰਨੀਤ ਕੌਰ 1480 ਵੋਟਾਂ ਨਾਲ ਅੱਗੇ ਚਲ ਰਹੇ ਹਨ। ਜਦੋ ਰੁਝਾਨ ਆਉਣੇ ਸ਼ੁਰੂ ਹੋਏ ਸਨ ਤਾ ਸਭ ਤੋਂ ਪਹਿਲਾਂ ਆਪ ਦੇ ਡਾ ਬਲਬੀਰ ਸਿੰਘ ਅੱਗੇ ਚਲ ਰਹੇ ਸਨ ਇਸਤੋਂ ਬਾਅਦ ਉਹਨਾਂ ਨੂੰ ਪਛਾੜਦੀਆਂ ਗਾਂਧੀ ਅੱਗੇ ਹੋ ਗਏ। ਹੁਣ ਇਕ ਵਾਰ ਫਿਰ ਵਾਪਸੀ ਕਰਦਿਆਂ ਪ੍ਰਨੀਤ ਕੌਰ ਲੀਡ ਕਰਦੇ ਹੋਏ ਨਜਰ ਆ ਰਹੇ ਹਨ।