ਪਟਿਆਲਾ ਜੇਲ੍ਹ ਤੋਂ ਫਰਾਰ ਕੈਦੀ ਕੀਤਾ ਗ੍ਰਿਫਤਾਰ
ਚੰਡੀਗੜ੍ਹ, 6 ਮਈ 2021 – ਪਟਿਆਲਾ ਦੀ ਕੇਦਰੀ ਜੇਲ੍ਹ ਵਿੱਚੋਂ 26 ਤੇ 27 ਅਪ੍ਰੈਲ ਵਿਚਕਾਰਲੀ ਰਾਤ ਨੂੰ ਫਰਾਰ ਹੋਏ 3 ਕੈਦੀਆਂ ਚੋਂ 1 ਕੈਦੀ ਇੰਦਰਜੀਤ ਸਿੰਘ ਨੂੰ ਕਪੂਰਥਲੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ । ਸੂਤਰਾਂ ਅਨੁਸਾਰ ਦੂਜੇ ਫਰਾਰ ਮੁਲਜ਼ਮਾਂ ਨੂੰ ਵੀ ਜਲਦੀ ਫੜ ਲਿਆ ਜਾਵੇਗਾ।