ਕਾਠਮਾਂਡੂ, 12 ਮਾਰਚ – ਨੇਪਾਲ ਤੋਂ ਇੱਕ ਵੱਡੀ ਅਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ, ਜਿਥੇ ਇੱਕ ਹਵਾਈ ਜਹਾਜ਼ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ| ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਵਿਚ 67 ਲੋਕ ਸਵਾਰ ਸਨ| ਇਸ ਦੌਰਾਨ ਇਹ ਵੀ ਖਬਰ ਆ ਰਹੀ ਹੈ ਕਿ ਇਸ ਹਾਦਸੇ ਵਿਚ 20 ਲੋਕਾਂ ਦੀ ਮੌਤ ਹੋ ਗਈ ਹੈ|
ਇਹ ਹਾਦਸਾ ਕਾਠਮਾਂਡੂ ਹਵਾਈ ਅੱਡੇ ਉਤੇ ਵਾਪਰਿਆ, ਜਿਥੇ ਲੈਂਡ ਕਰਦਿਆਂ ਯੂ.ਐਸ-ਬਾਂਗਲਾ ਏਅਰਲਾਈਨਜ਼ ਨੂੰ ਅੱਗ ਲੱਗ ਗਈ|
ਇਸ ਹਾਦਸੇ ਬਾਰੇ ਹੋਰ ਜਾਣਕਾਰੀ ਦੀ ਉਡੀਕ ਹੈ|
TRAVEL NEWS :15 ਮਿੰਟਾਂ ‘ਚ 27 ਹਜ਼ਾਰ ਫੁੱਟ ਹੇਠਾਂ ਆਇਆ ਕੋਰੀਆਈ ਜਹਾਜ਼, ਯਾਤਰੀਆਂ ਦੇ ਕੰਨਾਂ ‘ਚੋਂ ਨਿਕਲਿਆ ਖੂਨ, 17 ਜ਼ਖਮੀ
15 ਮਿੰਟਾਂ 'ਚ 27 ਹਜ਼ਾਰ ਫੁੱਟ ਹੇਠਾਂ ਆਇਆ ਕੋਰੀਆਈ ਜਹਾਜ਼, ਯਾਤਰੀਆਂ ਦੇ ਕੰਨਾਂ 'ਚੋਂ ਨਿਕਲਿਆ ਖੂਨ, 17 ਜ਼ਖਮੀ ਨਵੀਂ ਦਿੱਲੀ...