<div><img class="alignnone size-full wp-image-5680 alignleft" src="https://wishavwarta.in/wp-content/uploads/2017/10/fire.jpg" alt="" width="184" height="274" /></div> <div></div> <div></div> <div>ਨਿਊਯਾਰਕ, 29 ਦਸੰਬਰ - ਨਿਊਯਾਰਕ ਦੇ ਇਕ ਅਪਾਰਟਮੈਂਟ ਇਮਾਰਤ ਵਿਚ ਅੱਗ ਲੱਗਣ ਕਾਰਨ 12 ਲੋਕਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ ਜਦਕਿ 4 ਲੋਕ ਗੰਭੀਰ ਜਖਮੀ ਦੱਸੇ ਜਾ ਰਹੇ ਹਨ।</div>