<blockquote><span style="color: #800000;"><strong>ਨਾਰਦਾ ਘੋਟਾਲੇ ਮਾਮਲੇ ਵਿੱਚ ਕਲਕੱਤਾ ਹਾਈਕੋਰਟ ਅੱਜ ਕਰੇਗਾ ਸੁਣਵਾਈ</strong></span></blockquote> <img class="alignnone size-full wp-image-131464" src="https://punjabi.wishavwarta.in/wp-content/uploads/2021/04/flash2.jpg" alt="flash2" width="300" height="210" /> <strong>ਚੰਡੀਗੜ੍ਹ, 27ਮਈ(ਵਿਸ਼ਵ ਵਾਰਤਾ) ਪੱਛਮੀ ਬੰਗਾਲ ਦੇ ਨਾਰਦਾ ਘੋਟਾਲੇ ਮਾਮਲੇ ਵਿੱਚ ਸਵੇਰੇ 11 ਵਜੇ ਕਲਕੱਤਾ ਹਾਈਕੋਰਟ ਵਿੱਚ ਸੁਣਵਾਈ ਹੋਵੇਗੀ। ਇਸ ਮਾਮਲੇ ਦੀ ਸੁਣਵਾਈ ਪੰਜ ਜੱਜਾਂ ਦੀ ਬੈਂਚ ਕਰੇਗੀ।</strong>