ਬੁਢਲਾਡਾ 17, ਮਾਰਚ (ਵਿਸ਼ਵ ਵਾਰਤਾ )-ਨੇੜਲੇ ਪਿੰਡ ਕਲੀਪੁਰ ਵਿਖੇ ਗੁਰਦੁਆਰਾ ਸਾਹਿਬ ਦੇ ਪਾਠੀ ਦੇ ਸਹਾਇਕ ਨਬਾਲਗ ਪਾਠੀ ਵੱਲੋ ਗੁਰਦੁਆਰਾ ਸਾਹਿਬ ਵਿਖੇ ਆਪਣੀ ਰਿਹਾਇਸ਼ ਤੇ ਆਤਮਹੱਤਿਆ ਕਰਨ ਦਾ ਸਮਾਚਾਰ ਮਿਿਲਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੂਆਰਾ ਸਾਹਿਬ ਵਿਖੇ ਸਹਾਇਕ ਪਾਠੀ ਵਜੋ ਸੇਵਾ ਨਿਭਾ ਰਹੇ ਅਕਾਸ਼ਦੀਪ (16) ਪੁੱਤਰ ਜਗਤਾਰ ਸਿੰਘ ਵਾਸੀ ਪੱਖੋ ਕਲਾਂ ਜਿਲਾ ਸੰਗਰੁਰ ਵੱਲੋ ਗੁਰੂ ਘਰ ਵਿਖੇ ਆਪਣੀ ਰਿਹਾਇਸ਼ ਤੇ ਆਤਮਹੱਤਿਆ ਕਰ ਲਈ ਹੇੈ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਦੇ ਮੁੱਰਦਾ ਘਰ ਵਿਚ ਭੇਜ਼ ਦਿਤੀ ਗਈ ਹੈੇ ਅਤੇ ਮੋਤ ਦੇ ਕਾਰਨਾ ਦੀ ਜਾਚ ਜਾਰੀ ਹੈ।
ਵਿਸ਼ਵ ਵਾਰਤਾ