ਨਾਨਕਸ਼ਾਹੀ ਸੰਮਤ ਦੇ ਨਵੇਂ ਸਾਲ ਦੀ ਸ਼ੁਰੂਆਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
ਚੰਡੀਗੜ੍ਹ,14ਮਾਰਚ(ਵਿਸ਼ਵ ਵਾਰਤਾ)-ਨਾਨਕਸ਼ਾਹੀ ਸੰਮਤ ਦੇ ਨਵੇਂ ਸਾਲ ਦੀ ਸ਼ੁਰੂਆਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਸ਼ੋਸ਼ਲ ਮੀਡੀਆ ਤੇ ਵਧਾਈ ਦਿੰਦਿਆਂ ਲਿਖਿਆ ” ਸਿੱਖ ਨਵੇਂ ਸਾਲ ਦੀ ਸ਼ੁਰੂਆਤ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਵਾਹਿਗੁਰੂ ਜੀ ਦੀ ਅਸੀਮ ਕਿਰਪਾ ਸਾਰੇ ਜੀਵਾਂ ਨੂੰ ਤੰਦਰੁਸਤੀ ਅਤੇ ਭਰਪੂਰਤਾ ਬਖਸ਼ੇ। ਗੁਰੂ ਸਾਹਿਬਾਨ ਦਾ ਗਿਆਨ ਸਾਡੇ ਸਮਾਜ ਨੂੰ ਆਪਣੇ ਉੱਜਵਲ ਮਾਰਗਦਰਸ਼ਨ ਨਾਲ ਰੌਸ਼ਨ ਕਰਦਾ ਰਹੇ।”
https://x.com/narendramodi/status/1768157246721073326?t=PLMbHHEfnibuhpHTttx0IA&s=08