ਨਸ਼ਾ ਤਸਕਰੀ ਮਾਮਲਾ-ਸੁਪਰੀਮ ਕੋਰਟ ਵਿੱਚ ਟਲੀ ਬਿਕਰਮ ਮਜੀਠੀਆ ਦੀ ਪਟੀਸ਼ਨ ਤੇ ਸੁਣਵਾਈ
ਪੜ੍ਹੋ,ਕਦੋਂ ਹੋਵੇਗੀ ਅਗਲੀ ਸੁਣਵਾਈ
ਚੰਡੀਗੜ੍ਹ,4 ਅਪ੍ਰੈਲ(ਵਿਸ਼ਵ ਵਾਰਤਾ)- ਡਰੱਗ ਮਾਮਲਿਆਂ ਵਿੱਚ ਨਾਮਜ਼ਦ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਸੁਪਰੀਮ ਕੋਰਟ ਵਿੱਚ ਪਾਈ ਗਈ ਪਟੀਸ਼ਨ ਤੇ ਸੁਣਵਾਈ ਟਲ ਗਈ ਹੈ। ਹੁਣ ਸੁਣਵਾਈ ਦੀ ਅਗਲੀ ਮਿਤੀ 11 ਅਪ੍ਰੈਲ ਰੱਖੀ ਗਈ ਹੈ।