ਚੰਡੀਗੜ੍ਹ 18 ਅਪ੍ਰੈਲ ( ਵਿਸ਼ਵ ਵਾਰਤਾ)- ਲੋਕ ਸੰਪਰਕ ਵਿਭਾਗ ਪੰਜਾਬ ਦੇ ਜੋਇੰਟ ਡਾਇਰੈਕਟਰ ਕੇ ਕੇ ਰੱਤੂ ਦੇ ਸੁਪਤਰ ਨਵੀਨ ਰੱਤੂ ਜੋਂ ਕਿ ਪੀ. ਪੀ. ਐਸ .ਈ ਦਾ ਇਮਤਿਾਨ ਪਾਸ ਕਰਕੇ ਬੀ ਡੀ ਪੀ ਉ ਵਜੋਂ ਸਲੈਕਟ ਹੋਏ ਸਨ ਨੇ ਬੀਤੀ ਦਿਨ SBS Nagar ਜਿਲ੍ਹਾਂ ਦੇ ਔਡ਼ ਬਲਾਕ ਵਿਕਾਸ ਅਤੇ ਪੰਚਾਇਤ ਅਧਕਾਰੀ ( ਬੀ .ਡੀ . ਪੀ .ਉ ) ਵਜੋਂ ਅਪਣਾ ਅਹੁਦਾ ਸੰਭਾਲਿਆ । ਇਸ ਮੌਕੇ ਉਹਨਾਂ ਕਿਹਾ ਕਿ ਉਹ ਆਪਣੀ ਨੌਕਰੀ ਦੀ ਸ਼ੁਰੂਵਾਤ ਦੋਆਬੇ ਦੇ ਅਹਿਮ ਬਲਾਕ ਦੀ ਸੇਵਾ ਵਜੋਂ ਕਰ ਰਹੇ ਹਨ ਤੇ ਉਹ ਪੂਰੀ ਤਨ- ਦੇਹੀ ਅਤੇ ਇਮਾਨਦਾਰੀ ਨਾਲ ਇਸ ਸੇਵਾ ਨੂੰ ਨਿਭਾਉਣ ਗਏ ।
NANDED MURDER CASE:ਪੰਜਾਬ ਪੁਲਿਸ ਵੱਲੋਂ ਗੈਂਗਸਟਰ ਗੁਰਦੇਵ ਜੱਸਲ ਦੇ ਸਮਰਥਨ ਵਾਲੇ ਫਿਰੌਤੀ ਰੈਕੇਟ ਦਾ ਪਰਦਾਫਾਸ਼; ਏਐਸਆਈ ਸਮੇਤ ਦੋ ਗ੍ਰਿਫ਼ਤਾਰ
ਪੁਲਿਸ ਟੀਮਾਂ ਵੱਲੋਂ ਉਨ੍ਹਾਂ ਦੇ ਕਬਜ਼ੇ ਵਿੱਚੋਂ 83 ਲੱਖ ਰੁਪਏ ਫਿਰੌਤੀ ਦੀ ਰਕਮ, ਗੈਰ-ਕਾਨੂੰਨੀ ਪਿਸਤੌਲ, ਟੋਇਟਾ ਫਾਰਚੂਨਰ ਲੈਜੇਂਡਰ ਅਤੇ ਮਹਿੰਦਰਾ...