ਡਰੱਗ ਕੇਸਾਂ ਨੂੰ ਲੈ ਕੇ ਫਿਰ ਤੋਂ ਬੋਲੇ ਨਵਜੋਤ ਸਿੱਧੂ
ਐਸਟੀਐਫ ਦੀ ਰਿਪੋਰਟ ਜਨਤਕ ਕਰਕੇ,ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਸਰਕਾਰ ਕੋੋਲੋਂ ਕੀਤੀ ਮੰਗ
ਚੰਡੀਗੜ੍ਹ,17 ਨਵੰਬਰ(ਵਿਸ਼ਵ ਵਾਰਤਾ) – ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲਦਿਆਂ ਹੀ ਨਵਜੋਤ ਸਿੱਧੂ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਡਰੱਗ ਕੇਸਾਂ ਅਤੇ ਐਸਟੀਐਫ ਦੀ ਰਿਪੋਰਟ ਜਨਤਕ ਕਰਨ ਨੂੰ ਲੈ ਕੇ ਟਵੀਟ ਕੀਤੇ ਹਨ।
It was promised to the people of Punjab in 2017, that we will break the backbone of Drugs in 4 weeks but as per National Crime Record Bureau Reports from 2017 to 2020, Punjab has continuously retained the top position in Crime Rate in NDPS for the last 4 consecutive years. pic.twitter.com/h983x6ZVDn
— Navjot Singh Sidhu (@sherryontopp) November 17, 2021
https://twitter.com/sherryontopp/status/1460912082287665155?s=20
https://twitter.com/sherryontopp/status/1460912185413017600?s=20
https://twitter.com/sherryontopp/status/1460912423519408133?s=20