ਨਰੇਂਦਰ ਮੋਦੀ ਦੀ ਕੈਬਨਿਟ ‘ਚ ਮੰਤਰੀ ਬਣਨ ਵਾਲੇ ਆਗੂਆਂ ਦੀ ਪਹਿਲੀ ਤਸਵੀਰ ਆਈ ਸਾਹਮਣੇ
ਚੰਡੀਗੜ੍ਹ ,9 ਜੂਨ (ਵਿਸ਼ਵ ਵਾਰਤਾ): ਨਰੇਂਦਰ ਮੋਦੀ ਦੀ ਕੈਬਨਿਟ ‘ਚ ਮੰਤਰੀ ਬਣਨ ਵਾਲੇ ਆਗੂਆਂ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ ਵਿਚ ਪਹਿਲੀ ਲਾਇਨ ਵਿਚ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਜੇਪੀ ਨੱਢਾ, ਨਿਰਮਲਾ ਸੀਤਾਰਮਨ, ਮਨੋਹਰ ਲਾਲ ਖੱਟਰ ਨਜ਼ਰ ਆ ਰਹੇ ਹਨ। ਤਸਵੀਰ ‘ਚ ਨਜ਼ਰ ਆ ਰਹੇ ਇਨ੍ਹਾਂ ਆਗੂਆਂ ਨੂੰ ਮਹੱਤਵਪੂਰਨ ਮੰਤਰਾਲੇ ਦਿੱਤੇ ਜਾਨ ਦੀ ਸੰਭਾਵਨਾ ਹੈ।