ਨਗਰ ਕੌਂਸਲ ਚੋਣਾਂ ਦੌਰਾਨ ਭਵਾਨੀਗੜ੍ਹ ਵਿੱਚ ਹੋਇਆ ਹੰਗਾਮਾ

ਚੰਡੀਗੜ੍ਹ, 14 ਫਰਵਰੀ(ਵਿਸ਼ਵ ਵਾਰਤਾ)- ਭਵਾਨੀਗੜ੍ਹ ਦੇ ਬੂਥ ਨੰਬਰ ਤਿੰਨ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਹੰਗਾਮਾ ਹੋ ਗਿਆ। ਇਹ ਹੰਗਾਮਾ ਆਪ ਅਤੇ ਕਾਂਗਰਸ ਦੇ ਵਰਕਰਾਂ ਦੁਆਰਾ ਕੀਤਾ ਗਿਆ। ਪੁਲਿਸ ਨੇ ਆ ਕੇ ਇਸ ਮਾਮਲੇ ਨੂੰ ਠੰਢਾ ਕੀਤਾ।