<div><img class="alignnone size-medium wp-image-5315 alignleft" src="https://wishavwarta.in/wp-content/uploads/2017/10/accident-logo-300x224.jpg" alt="" width="300" height="224" /></div> <div></div> <div>ਪਟਿਆਲਾ, 26 ਦਸੰਬਰ (ਵਿਸ਼ਵ ਵਾਰਤਾ ) - ਹਰਿਆਣਾ ਦੇ ਰਹਿਣ ਵਾਲੇ 4 ਵਿਅਕਤੀਆਂ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਜਾਣਕਾਰੀ ਮੁਤਾਬਿਕ ਪਟਿਆਲਾ ਦੇ ਬਲਬੇੜਾ ਰੋਡ 'ਤੇ ਪਿੰਡ ਸੁਨਿਆਰਹੇੜੀ ਵਿਖੇ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਧੁੰਦ ਤੇ ਤੇਜੀ ਕਾਰਨ ਇਹ ਹਾਦਸਾ ਵਾਪਰਿਆ। ਇਨੋਵਾ ਵਿਚ ਸਨ ਇਹ ਸਾਰੇ ਵਿਅਕਤੀ ਜਿਹਨਾਂ ਵਿੱਚੋ 3 ਲੋਕ ਜਖਮੀ ਦਸੇ ਜਾ ਰਹੇ ਹਨ ।</div>