<img class="alignnone size-medium wp-image-28777" src="https://wishavwarta.in/wp-content/uploads/2018/07/cricket-news-logo-1-300x202.jpg" alt="" width="300" height="202" /> ਕੋਲੰਬੋ 21 ਜੁਲਾਈ - ਦੱਖਣੀ ਅਫਰੀਕਾ ਦੇ ਗੇਂਦਬਾਜ਼ ਕੇਸ਼ਵ ਮਹਾਰਾਜ ਨੇ ਟੈਸਟ ਕ੍ਰਿਕਟ ਜਗਤ ਵਿਚ ਵੱਡਾ ਕਾਰਨਾਮਾ ਕਰਦਿਆਂ ਸ਼੍ਰੀਲੰਕਾ ਦੇ 9 ਖਿਡਾਰੀਆਂ ਨੂੰ ਆਊਟ ਕੀਤਾ। ਕੇਸ਼ਵ ਮਹਾਰਾਜ ਦੇ ਇਸ ਕਾਰਨਾਮੇ ਨਾਲ ਸ੍ਰੀਲੰਕਾ ਦੀ ਟੀਮ 338 ਦੌੜਾਂ ਉਤੇ ਸਿਮਟ ਗਈ।