ਮਾਨਸਾ, 29 ਨਵੰਬਰ (ਵਿਸ਼ਵ ਵਾਰਤਾ)- ਡਾ. ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਦੇਹ^ਵਪਾਰ ਅੱਡੇ ਦੇ ਸੰਚਾਲਕ ਕੁਲਵੰਤ ਰਾਏ (ਉਮਰ 60 ਸਾਲ) ਪ ੁੱਤਰ ਮੰਗਣੀ ਰਾਮ ਵਾਸੀ ਮਾਨਸਾ ਸਮੇਤ ਉਸਦੇ ਲੜਕੇ ਜਨਕ ਰਾਜ (ਉਮਰ ਕਰੀਬ 40 ਸਾਲ) ਅਤੇ ਇੱਕ ਔਰਤ ਕਮਲਜੀਤ ਕੌਰ (ਉਮਰ ਕਰੀਬ 30 ਸਾਲ) ਪਤਨੀ ਕਾਲਾ
ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ|
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 29^11^2019 ਨੂੰ ਥਾਣਾ
ਸਿਟੀ^2 ਮਾਨਸਾ ਦੀ ਪੁਲਿਸ ਪਾਰਟੀ ਗਸ.ਤ ਅਤੇ ਸ਼ਕੀ ਪੁਰਸ .ਾਂ ਦੀ ਚੈਕਿੰਗ ਦੇ ਸਬੰਧ ਵਿੱਚ ਲਿੰਕ ਰੋਡ ਨੇੜੇ ਅੰਡਰ ਬਰਿੱਜ ਮਾਨਸਾ ਮੌਜੂਦ ਸੀ ਤਾਂ ਮੁਖਬਰੀ ਮਿਲੀ ਕਿ ਕੁਲਵੰਤ ਰਾਏ ਪੁੱਤਰ ਮੰਗਣੀ ਰਾਮ ਵਾਸੀ ਮਾਨਸਾ ਜਿਸਨ ੇ ਅੰਡਰ ਬਰਿੱਜ ਮਾਨਸਾ ਦੇ ਨ ੇੜੇ ਕਿਸੇ ਦਾ ਮਕਾਨ ਸਾਭ ਕੇ ਰੱਖਿਆ ਹੋਇਆ ਹੈ, ਜਿਥੇ ਇਹ ਅਤੇ ਇਸਦਾ ਲੜਕਾ ਜਨਕ ਰਾਜ ਦੋਵੇ ਜਣੇ ਬਾਹਰੋ ਔਰਤਾਂ ਮ ੰਗਵਾ ਕੇ ਉਹਨਾ ਪਾਸੋ ਦੇਹ^ਵਪਾਰ ਦਾ ਧੰਦਾ ਕਰਵਾਉਦ ੇ ਹਨ ਅਤੇ ਗਾਹਕਾਂ ਪਾਸੋ ਮੂੰਹ ਮੰਗੇ ਪੈਸੇ ਲੈ ਕੇ ਮੋਟੀ ਕਮਾਈ ਕਰਦੇ ਹਨ| ਜਿਸਤੇ ਉਕਤ ਦੋਸ.ੀਆਨ ਵਿਰੁੱਧ ਮੁਕੱਦਮਾ ਨੰਬਰ 204 ਮਿਤੀ 29^11^2019 ਅ/ਧ 3,4,5 ਇਮੋਰਲ ਟਰੈਫਿਕ (ਪ੍ਰੀਵੈਨਸ.ਨ)
ਐਕਟ^1956 ਥਾਣਾ ਸਿਟੀ^1 ਮਾਨਸਾ ਦਰਜ. ਰਜਿਸਟਰ ਕੀਤਾ ਗਿਆ|
ਮੁਕੱਦਮਾ ਦੀ ਤਫਤੀਸ ਇੰਸਪੈਕਟਰ ਰੈਂਕ ਦੇ ਅਫਸਰ ਪਾਸ ੋਂ ਕੀਤੇ ਜਾਣ ਕਰਕੇ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਨਿੱਕਾ ਸਿੰਘ ਪੁੱਤਰ ਮਿੱਠੂ ਸਿੰਘ ਨੂੰ ਗਾਹਕ
ਖੜਾ ਕਰਕੇ 500/500/^ਰੁਪਏ ਦੇ 2 ਨੋਟ ਦੇ ਕੇ ਕੁਲਵੰਤ ਰਾਏ ਪਾਸ ਇਸ ਅੱਡੇ ਵਿੱਚ ਭੇਜਿਆ ਗਿਆ ਅਤ ੇ ਜਾਣਕਾਰੀ/ਇਸ.ਾਰਾ ਮਿਲਣ ਤੇ ਸਮੇਤ ਲੇਡੀ ਫੋਰਸ ਦੇ ਇਕੋ ਵੇਲੇ ਮੌਕਾ ਤੇ ਰੇਡ ਕੀਤਾ ਗਿਆ ਤਾਂ ਇੱਕ ਕਮਰ ੇ ਵਿ ੱਚੋ ਉਕਤ ਔਰਤ ਕਮਲਦੀਪ ਕੌਰ ਇਤਰਾਜਯੋਗ ਹਾਲਤ ਵਿੱਚ ਮਿਲੀ ਅਤੇ ਕੁਲਵੰਤ ਰਾਏ ਦੀ ਜੇਬ ਵਿੱਚੋ 500/500 ਦੇ ਉਕਤ ਦੋਨੋ ਨੰਬਰੀ ਨੋਟ ਬਰਾਮਦ ਕੀਤੇ ਗਏ ਅਤੇ ਮੌਕਾ ਤੋ 6 ਕੰਡੋਮਜ ਵੀ ਬਰਾਮਦ ਹੋਏ| ਜਿਸਤੇ ਉਕਤ ਤਿੰਨਾ ਦੋਸ.ੀਆਨ ਕੁਲਵੰਤ ਰਾਏ, ਜਨਕ ਰਾਜ ਅਤ ੇ ਕਮਲਜੀਤ ਕੌਰ ਨੂੰ ਮੌਕਾ ਤੇ ਕਾਬੂ ਕੀਤਾ ਗਿਆ ਅਤੇ ਇੱਕ ਦੋਸ .ੀ ਮੌਕਾ ਤੋ ਭੱਜ ਗਿਆ, ਜਿਸਦੀ ਸ.ਨਾਖਤ ਕਰਕੇ T ੁਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ| ਗ੍ਰਿਫਤਾਰ ਤਿੰਨਾਂ ਦੋਸ .ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪ ੇਸ. ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ| ਜਿਹਨਾਂ ਪਾਸੋ ਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨੇ ਇਹ ਧੰਦਾ ਕਦ ੋਂ ਤੋਂ ਚਲਾਇਆ ਹੋ ਇਆ ਸੀ ਅਤੇ ਇਸ ਵਿੱਚ ਹੋਰ ਕਿੰਨਾ ਕਿੰਨਾ ਦੀ ਸਮੂਲੀਅਤ ਹੈ|
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਮਾੜੇ ਅਨਸਰਾਂ ਨੂ ੰ ਚਿੰਤਾਵਨੀ ਦਿੰਦੇ ਹੋਏ ਦੱਸਿਆ ਗਿਆ ਕਿ ਦੇਹ^ਵਪਾਰ ਅਤੇ ਨਸਿ.ਆ ਦਾ ਧੰਦਾ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸਿ .ਆ ਨਹੀ ਜਾਵ ੇਗਾ ਅਤੇ ਜਿਲਾ ਅ ੰਦਰ ਸਾਫ^ਸੁਥਰਾ ਤੇ ਪਾਰਦਰਸ.ੀ ਪੁਲਿਸ ਪ੍ਰਸਾਸ .ਨ ਮੁਹੱਈਆ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ|
Sad News : ਬਾਪੂ ਸੂਰਤ ਸਿੰਘ ਖਾਲਸਾ ਦਾ ਦਿਹਾਂਤ
Sad News : ਬਾਪੂ ਸੂਰਤ ਸਿੰਘ ਖਾਲਸਾ ਦਾ ਦਿਹਾਂਤ ਚੰਡੀਗੜ੍ਹ,15ਜਨਵਰੀ (ਵਿਸ਼ਵ ਵਾਰਤਾ) ਬੰਦੀ ਸਿੱਖਾਂ ਦੀ ਰਿਹਾਈ ਲਈ ਕਰੀਬ 8 ਸਾਲ...