ਨਵੀਂ ਦਿੱਲੀ, 27 ਫਰਵਰੀ – ਏਅਰ ਸਟ੍ਰਾਈਕ ਤੋਂ ਬਾਅਦ ਦੇਸ਼ ਭਰ ਦੇ ਏਅਰਪੋਰਟ ’ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਅੰਮ੍ਰਿਤਸਰ ਏਅਰਪੋਰਟ ’ਤੇ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ, ਜਿਸ ਤੋਂ ਬਾਅਦ ਇਥੇ ਸਾਰੀਆਂ ਹਵਾਈ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹਵਾਈ ਅੱਡੇ ਤੋਂ ਸਟਾਫ਼ ਨੂੰ ਬਾਹਰ ਕੱਢਿਆ ਗਿਆ ਹੈ। ਚੰਡੀਗੜ੍ਹ ਤੋਂ ਰੋਕੀਆਂ ਗਈਆਂ ਕਮਰਸ਼ੀਅਲ ਉਡਾਣਾਂ।
ਲੇਹ, ਜੰਮੂ , ਸ੍ਰੀਨਗਰ ਤੇ ਪਠਾਨਕੋਟ ਏਅਰਪੋਰਟ ’ਤੇ ਹਾਈ ਅਲਰਟ ਕਰਕੇ ਕਈ ਹਵਾਈ ਸੇਵਾਵਾਂ ਨੂੰ ਰੱਦ ਕੀਤਾ ਗਿਆ