<img class="alignnone size-full wp-image-29413" src="https://wishavwarta.in/wp-content/uploads/2018/07/delhi-rain.jpg" alt="" width="400" height="207" /> ਨਵੀਂ ਦਿੱਲੀ, 28 ਨਵੰਬਰ – ਦਿੱਲੀ ਵਿਚ ਅੱਜ ਹੋਈ ਬਾਰਿਸ਼ ਨਾਲ ਜਿੱਥੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ, ਉਥੇ ਰਾਜਧਾਨੀ ਦੇ ਪ੍ਰਦੂਸ਼ਣ ਤੋਂ ਵੀ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ, ਹਰਿਆਣਾ ਤੇ ਪੰਜਾਬ ਵਿਚ ਹੋਈ ਬਾਰਿਸ਼ ਨਾਲ ਉੱਤਰੀ ਭਾਰਤ ਵਿਚ ਠੰਡ ਨੇ ਜੋਰ ਫੜ ਲਿਆ ਹੈ।