<div><img class="alignnone size-medium wp-image-9620 alignleft" src="https://wishavwarta.in/wp-content/uploads/2017/12/Breaking-News-WW-300x239.jpg" alt="" width="300" height="239" /></div> <div><b> </b></div> <div><b>ਨਵੀਂ ਦਿੱਲੀ , </b><b> (ਵਿਸ਼ਵ ਵਾਰਤਾ ) -</b><b>ਸੰਘਣੀ ਧੁੰਦ ਦੇ ਚਲਦਿਆਂ ਦਿੱਲੀ -ਪਾਨੀਪਤ ਹਾਈਵੇ ਉੱਤੇ ਸਿੰਧੂ ਬਾਰਡਰ ਦੇ ਕੋਲ ਸ਼ਨੀਵਾਰ ਤੜਕੇ ਹੋਏ ਇੱਕ ਕਾਰ ਦੁਰਘਟਨਾ ਵਿੱਚ ਚਾਰ ਨੈਸ਼ਨਲ ਖਿਡਾਰੀਆਂ ਦੀ ਮੌਤ ਹੋ ਗਈ, ਜਦੋਂ ਕਿ 2 ਗੰਭੀਰ ਰੂਪ ਨਾਲ ਜਖ਼ਮੀ ਹਨ। ਇਹ ਸਾਰੇ ਖਿਡਾਰੀ ਵੇਟ ਲਿਫਟਿੰਗ ਦੇ ਨੈਸ਼ਨਲ ਚੈੰਪੀਅਨ ਸਨ.ਦੋਨਾਂ ਜਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।</b></div>