ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਕਿਸਾਨ ਅੰਦੋਲਨ ਪਹੁੰਚਿਆ 94ਵੇਂ ਦਿਨ ਚ’
ਹੱਡ ਚੀਰਵੀਂ ਠੰਢ ਝੱਲਣ ਤੋਂ ਬਾਅਦ ਅੱਤ ਦੀ ਗਰਮੀ ਹੰਢਾਉਣ ਲਈ ਤਿਆਰੀ ਕਰ ਰਹੇ ਨੇ ਕਿਸਾਨ
ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਦਾ ਦਿਨ ‘ਯੁਵਾ ਕਿਸਾਨ ਦਿਵਸ’ ਵੱਜੋਂ ਮਨਾਇਆ ਜਾ ਰਿਹਾ –ਅੱਜ ਸਟੇਜਾਂ ਤੋਂ ਗਰਜਣਗੇ ਨੋਜਵਾਨ ਕਿਸਾਨ ਆਗੂ
ਕੱਲ੍ਹ 27 ਫਰਵਰੀ ਨੂੰ ਗੁਰੂ ਰਵਿਦਾਸ ਦੇ ਜਨਮ ਦਿਵਸ ਨੂੰ ਸਮਰਪਿਤ ਮਨਾਇਆ ਜਾਵੇਗਾ ‘ਮਜ਼ਦੂਰ ਕਿਸਾਨ ਏਕਤਾ ਦਿਵਸ’ – ਕੱਲ੍ਹ ਨੂੰ ਹੀ ਚੰਦਰਸ਼ੇਖਰ ਆਜ਼ਾਦ ਦਾ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾ
ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਬਰਕਰਾਰ