ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਬਾਰਡਰ ਕੋਲੋਂ ਮਿਲਿਆ ਵਿਸਫੋਟਕ ਪਦਾਰਥ
ਵੱਡੇ ਧਮਾਕੇ ਨੂੰ ਕੀਤਾ ਗਿਆ ਨਾਕਾਮ
ਚੰਡੀਗੜ੍ਹ,14 ਜਨਵਰੀ(ਵਿਸ਼ਵ ਵਾਰਤਾ)-ਦਿੱਲੀ ਪੁਲਿਸ ਨੇ ਅੱਜ ਕੁਝ ਸਮਾਂ ਪਹਿਲਾਂ ਹੀ ਮੁਸਤੈਦੀ ਵਰਤਦੇ ਹੋਏ ਦਿੱਲੀ ਅਤੇ ਉੱਤਰ ਪ੍ਰਦੇਸ਼ ਬਾਰਡਰ ਨੇੜਿਓਂ ਗਾਜ਼ੀਪੁਰ ਦੀ ਫਲਾਵਰ ਮਾਰਕੀਟ ਆਈਈਡੀ ਬਰਾਮਦ ਕੀਤੀ। ਹਾਲਾਂਕਿ ਇਸ ਨੂੰ ਮੌਕੇ ਤੇ ਪਹੁੰਚੇ ਬੰਬ ਨਿਰੋਧਕ ਦਸਤੇ ਨੇ ਡਿਫਿਊਜ਼ ਕਰ ਦਿੱਤਾ ਹੈ।