<img class="alignnone size-medium wp-image-13322 alignleft" src="https://wishavwarta.in/wp-content/uploads/2018/01/charu-300x171.jpg" alt="" width="300" height="171" /> <div>ਬਾਲੀਵੁੱਡ ਅਦਾਕਾਰਾ ਚਾਰੂ ਰੋਹਤਗੀ ਦਾ ਅੱਜ ਦਿਲ ਦੇ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ।ਅਦਾਕਾਰਾ ਪਰਿਣੀਤੀ ਚੋਪੜਾ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ। ਚਾਰੂ ਰੋਹਤਗੀ ਨੇ ਫਿਲਮ 'ਇਸ਼ਕਜ਼ਾਦੇ' 'ਚ ਪਰਿਣੀਤੀ ਚੋਪੜਾ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ।</div> <div></div>