<h1><strong>ਤਰਨਤਾਰਨ ਬ੍ਰੇਕਿੰਗ</strong></h1> <img class="alignnone size-full wp-image-47555" src="https://wishavwarta.in/wp-content/uploads/2019/08/vadi-khabar-big-news.jpg" alt="" width="380" height="302" /> ਤਰਨਤਾਰਨ 28 ਅਪ੍ਰੈਲ( ਵਿਸ਼ਵ ਵਾਰਤਾ )- ਤਰਨਤਾਰਨ ਵਿਚ ਕਰੋਨਾ ਦੇ ਦੋ ਹੋਰ ਕੇਸ ਪਾਜ਼ੀਟਿਵ ਹਨ. ਤਰਨਤਾਰਨ ਵਿੱਚ ਹੁਣ ਕਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 8 ਹੋ ਗਈ ਹੈ।