ਤਜਿੰਦਰ ਬੱਗਾ ਗ੍ਰਿਫਤਾਰੀ ਮਾਮਲਾ -ਹਾਈਕੋਰਟ ਵੱਲੋਂ ਸੁਣਵਾਈ ਮੰਗਲਵਾਰ ਤੱਕ ਮੁਲਤਵੀ
ਚੰਡੀਗੜ੍ਹ,7 ਮਈ(ਵਿਸ਼ਵ ਵਾਰਤਾ)-ਤਜਿੰਦਰ ਬੱਗਾ ਦੀ ਗ੍ਰਿਫਤਾਰ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਈਕੋਰਟ ਵੱਲੋਂ ਇਸ ਮਾਮਲੇ ਦੀ ਸੁਣਵਾਈਦੀ ਸੁਣਵਾਈ ਮੰਗਲਵਾਰ 10 ਮਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਕਿਉਂਕਿ ਇਹ ਇੱਕ ਵੱਖਰੇ ਬੈਂਚ ਦਾ ਮਾਮਲਾ ਸੀ। ਇਸ ਹੁਣ ਸੁਣਵਾਈ ਮੰਗਲਵਾਰ ਨੂੰ ਦੋਬਾਰਾ ਹੋਵੇਗੀ।