ਡੇਰਾ ਮੁਖੀ ਰਾਮ ਰਹੀਮ ਪੈਰੋਲ ਤੇ ਆਇਆ ਜੇਲ੍ਹ ਵਿੱਚੋਂ ਬਾਹਰ
ਪੜ੍ਹੋ ਕਿੰਨੇ ਮਹੀਨੇ ਰਹੇਗਾ ਜੇਲ੍ਹ ਤੋਂ ਬਾਹਰ
ਚੰਡੀਗੜ੍ਹ,17 ਜੂਨ(ਵਿਸ਼ਵ ਵਾਰਤਾ)-ਹਰਿਆਣਾ ਸਰਕਾਰ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਮਹੀਨੇ ਦੀ ਪੈਰੋਲ ਦਿੱਤੀ ਹੈ।ਜਿਸ ਤੋਂ ਬਾਅਦ ਰਾਮ ਰਹੀਮ ਨੂੰ ਅੱਜ ਭਾਰੀ ਸੁਰੱਖਿਆ ਦੇ ਵਿਚਾਲੇ ਸੁਨਾਰੀਆ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਹੈ। ਜਾਣਕਾਰੀ ਅਨੁਸਾਰ ਪੈਰੋਲ ਦੇ ਸਮੇਂ ਦੌਰਾਨ ਡੇਰਾ ਮੁੁਖੀ ਯੂਪੀ ਦੇ ਬਾਗਪਤ ਵਿੱਚ ਬਣੇ ਆਸ਼ਰਮ ਵਿੱਚ ਰਹੇਗਾ।
— Dera Sacha Sauda (@DSSNewsUpdates) June 17, 2022