-ਕਾਹਰੀ ਵਾਸੀਆਂ ਦੀਆਂ ਸਮੱਸਿਆਵਾਂ ਸੁਣਿਆਂ
– ਫੂਡ ਕਾਰਪੋਰੇਸ਼ਨ ਦੇ ਗੌਦਾਮ ਦਾ ਵੀ ਕੀਤਾ ਅਚਨਚੇਤ ਦੌਰਾ
ਹੁਸ਼ਿਆਰਪੁਰ 17 ਜੂਨ (ਤਰਸੇਮ ਦੀਵਾਨਾ )ਵਿਧਾਨਸਭਾ ਹਲਕਾ ਚੱਬੇਵਾਲ ਦੇ ਪਿੰਡ ਕਾਹਰੀ ਦੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਣ ਹਲਕਾ ਵਿਧਾ ਿਕ ਚੱਬੇਵਾਲ ਡਾ. ਰਾਜ ਕੁਮਾਰ ਬੀਤੇ ਦਿਨੀਂ ਕਾਹਰੀ ਪਹੁੰਚੇ। 14.88 ਲੱਖ ਦੀ ਲਾਗਤ ਨਾਲ ਬਣ ਰਹੀਆਂ ਕਾਹਰੀ ਤੋਂ ਡੇਰਾ ਬਾਬਾ ੀਸ਼ਰ ਦਾਸ ਜੀ ਤੱਕ ਅਤੇ ਕਾਹਰੀ ਤੋਂ ਸ਼ਹੀਦ ਬਾਬੂ ਹਰਨਾਮ ਸਿੰਘ ਦੇ ਘਰ ਤੱਕ ਨੂੰ ਜਾਣ ਵਾਲੀਆਂ ਸੜਕਾਂ ਦੇ ਚੱਲਦੇ ਕੰਮ ਦਾ ਡਾ. ਰਾਜ ਨੇ ਜਾ ਿਜ਼ਾ ਲਿਆ। ਆਪਣੇ ਸਾਹਮਣੇ ਵਿਧਾ ਿਕ ਨੇ ਸੜਕਾਂ ਦੇ ਮੈਟੀਰੀਅਲ ਦੀ ਗੁਣਵੱਤਾ ਚੈਕ ਕਰਵਾ ੀ। ਿੱਥੇ ਵਰਨਣਯੋਗ ਹੈ ਕਿ ਡੇਰੇ ਵਾਲੀ ਸੜਕ 15 ਸਾਲ ਬਾਅਦ ਬਨਣ ਲੱਗੀ ਹੈ। ਿਸ ਮੌਕੇ ਤੇ ਡਾ. ਰਾਜ ਨੇ ਕਾਹਰੀ ਦੇ ਪੰਚਾ ਿਤ ਮੈਂਬਰਾਂ ਅਤੇ ਪਿੰਡ ਵਾਸੀਆਂ ਨਾਲ ਵੀ ਮੁਲਾਕਾਤ ਕੀਤੀ। ਪਿੰਡ ਵਾਸੀਆਂ ਵਲੋਂ ਡਾ. ਰਾਜ ਨਾਲ ਸਮਾਰਟ ਕਾਰਡ ਸੰਬੰਧੀ ਸਮੱਸਿਆਵਾਂ ਸਾਂਝੀਆਂ ਕੀਤੀਆਂ ਗ ੀਆਂ। ਡਾ. ਰਾਜ ਨੇ ਤੁਰੰਤ ਸਬੰਧਿਤ ਅਧਿਕਾਰੀਆਂ ਨਾਲ ਗੱਲ ਕਰ ਉਹਨਾਂ ਦੀਆਂ ਦਿੱਕਤਾਂ ਦੂਰ ਕਰਣ ਦੇ ਨਿਰਦੇਸ਼ ਦਿੱਤੇ। ਉਹਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀ ਪਰੇਸ਼ਾਨੀ ਜਲਦ ਤੋਂ ਜਲਦ ਦੂਰ ਕਰਨਾ ਉਹਨਾਂ ਦੀ ਪਹਿਲ ਹੈ। ਸੜਕਾਂ ਦੇ ਚਲਦੇ ਕੰਮ ਤੇ ਟਿੱਪਣੀ ਕਰਦਿਆਂ ਡਾ. ਰਾਜ ਨੇ ਕਿਹਾ ਕਿ ਆਪਣੇ ਹਲਕਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱ ੀਆ ਕਰਵਾਉਣ ਲ ੀ ਉਹ ਹਮੇਸ਼ਾ ਕਾਰਜਰਤ ਹਨ। ਿਸ ਦੌਰਾਨ ਡਾ. ਰਾਜ ਕੁਮਾਰ ਨੇ ਕਾਹਰੀ ਵਿਖੇ ਬਣੇ ਫੂਡ ਕਾਰਪੋਰੇਸ਼ਨ ਦੇ ਦਾਣਿਆਂ ਦੇ ਗੋਦਾਮ ਦਾ ਵੀ ਅਚਨਚੇਤ ਦੌਰਾ ਕੀਤਾ ਅਤੇ ਬਰਸਾਤਾਂ ਦੇ ਮੌਸਮ ਦੇ ਨਜ਼ਦੀਕ ਹੋਣ ਕਾਰਣ ਕੀਤੇ ਗ ੇ ਪ੍ਰਬੰਧਾਂ ਦਾ ਜਾ ਿਜ਼ਾ ਲਿਆ। ਿਸ ਅਵਸਰ ਤੇ ਪਿੰਡ ਵਾਸੀਆਂ ਵਲੋਂ ਡਾ. ਰਾਜ ਦਾ ਧੰਨਵਾਦ ਕੀਤਾ ਗਿਆ, ਜਿਹਨਾਂ ਨੇ 15 ਸਾਲਾਂ ਬਾਦ ਪਿੰਡਾਂ ਦੀਆਂ ਸੜਕਾਂ ਦੀ ਜੂਨ ਸੁਧਾਰੀ ਅਤੇ ਖੁਦ ਆ ਕੇ ਚੱਲਦੇ ਕੰਮ ਦਾ ਨਿਰੀਖਣ ਵੀ ਕੀਤਾ। ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਕਰਣ ਦਾ ਭਰੋਸਾ ਦਿੱਤਾ। ਕਾਹਰੀ ਵਾਸੀਆਂ ਨੇ ਕਿਹਾ ਕਿ ਅਜਿਹੇ ਵਿਧਾ ਿਕ ਤੇ ਸਾਨੂੰ ਮਾਣ ਹੈ। ਿਸ ਮੌਕੇ ਤੇ ਪੰਚ ਸ਼ੈਲ ਸਿੰਘ, ਪੰਚ ਭਾਗ ਰਾਮ, ਪੰਚ ਮੋਹਨ ਸਿੰਘ, ਭੁਪਿੰਦਰ ਸਿੰਘ, ਨਿਰਮਲ ਸਿੰਘ, ਧਰਮਪਾਲ, ਸੀਤਾ ਸਿੰਘ, ਸੋਹਨ ਸਿੰਘ ਆਦਿ ਮੌਜੂਦ ਸਨ।
ਫੋਟੋ :- ਮੁਨੀਰ
