ਡਾ. ਗੋਪਾਲ ਕ੍ਰਿਸ਼ਨ ਦੀ ਭੈਣ ਦਾ ਦੇਹ ਸੰਸਕਾਰ ਅੱਜ
ਬੁਢਲਾਡਾ, 16 ਮਾਰਚ (ਵਿਸ਼ਵ ਵਾਰਤਾ) ਸਥਾਨਕ ਸ਼ਹਿਰ ਦੇ ਡਾਕਟਰ ਗੋਪਾਲ ਕ੍ਰਿਸ਼ਨ ਦੀ ਭੈਣ ਸੁਸ਼ੀਲ ਦੇਵੀ (68 ਸਾਲਾ) ਦਾ ਅਚਾਨਕ ਦਿਹਾਂਤ ਹੋ ਗਿਆ ਹੈ। ਜਿਨ੍ਹਾਂ ਦੀ ਦੇਹ ਦਾ ਸੰਸਕਾਰ ਅੱਜ ਮਿਤੀ 16ਮਾਰਚ ਨੂੰ ਦਿਨ ਬੁੱਧਵਾਰ ਸਵੇਰੇ 10 ਵਜੇ ਪਿੰਗਲਵਾੜਾ ਦੇ ਸਾਹਮਣੇ ਰਾਮ ਬਾਗ ਵਿੱਚ ਕੀਤਾ ਜਾਵੇਗਾ।