<blockquote><strong><span style="color: #ff0000;">ਡਰੱਗ ਰੈਕਟ ਮਾਮਲਾ-ਜਗਦੀਸ਼ ਭੋਲਾ ਦੀ ਜ਼ਮਾਨਤ ਅਰਜੀ ਹਾਈਕੋਰਟ ਵੱਲੋਂ ਰੱਦ</span></strong></blockquote> <strong>ਚੰਡੀਗੜ੍ਹ,26ਅਪ੍ਰੈਲ(ਵਿਸ਼ਵ ਵਾਰਤਾ)-ਪੰਜਾਬ ਦੇ ਬਹ-ਕਰੋੜੀ ਡਰੱਗ ਮਾਮਲਿਆਂ ਵਿੱਚ ਮੁੱਖ ਮੁਲਜ਼ਮ ਜਗਦੀਸ਼ ਭੋਲਾ ਦੀ ਜਮਾਨਤ ਅਰਜੀ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ। </strong>