<div><img class="alignnone size-medium wp-image-271 alignleft" src="https://wishavwarta.in/wp-content/uploads/2017/08/arrest196-300x169.jpg" alt="" width="300" height="169" /></div> <div><b>ਨਵੀਂ ਦਿੱਲੀ -</b></div> <div><b>ਜੈੱਟ ਏਅਰਵੇਜ਼ ਦੀ ਮਹਿਲਾ ਕਰਮਚਾਰੀ ਨੂੰ ਕਰੋੜਾਂ ਰੁਪਏ ਸਮੇਤ </b><b>ਡਾਇਰੈਕਟੋਰੇਟ ਆਫ਼ ਰੈਵੀਨਿਊ ਇੰਟੈਲੀਜੈਂਸ ਵੱਲੋਂ ਗ੍ਰਿਫ਼ਤਾਰ ਕੀਤਾ। ਜਾਣਕਾਰੀ ਮੁਤਾਬਿਕ ਇਸ ਮਹਿਲਾ ਤੇ </b><b>ਹਾਂਗਕਾਂਗ ਤੋਂ 3.21 ਕਰੋੜ ਕੀਮਤ ਦੇ ਅਮਰੀਕੀ ਡਾਲਰ ਲਿਆਉਣ ਦੇ ਦੋਸ਼ ਹੈ। ਮਹਿਲਾ ਨੂੰ ਅਦਾਲਤ ਵਿਚ ਪੇਸ਼ ਕਰ ਪੁੱਛਤਾਜ ਕੀਤੀ ਜਾਵੇਗੀ </b></div>