ਜੁਆਕ ਨੂੰ ਗੋਦੀ ਚੱਕ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕੀਤਾ ਮਤਦਾਨ
ਸੰਗਰੂਰ,1ਜੂਨ(ਵਿਸ਼ਵ ਵਾਰਤਾ)- : ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਰਿਵਾਰ ਨਾਲ ਪਹੁੰਚ ਕੇ ਲਾਈਨ ਚ ਖੜ ਕੇ ਮਤਦਾਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਦਾ ਜੁਆਕ ਗੋਦੀ ਚੱਕਿਆ ਹੋਇਆ ਸੀ ਤੇ ਜੁਆਕ ਨੂੰ ਦੇਖਣ ਵਾਲੇ ਬਜ਼ੁਰਗ ਆਕੇ ਅਸ਼ੀਰਵਾਦ ਦੇ ਰਹੇ ਸਨ।