ਚੰਡੀਗੜ੍ਹ (ਵਿ ਵਾ ) ਚੰਡੀਗੜ੍ਹ ‘ਚ ਬਰਫ ਦੀ ਸਟੱਡੀ ਫਾਊਂਡੇਸ਼ਨ ਵਲੋਂ ਜਾਰੀ ਜਾਣਕਾਰੀ ‘ਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰ੍ਰਦੇਸ਼ ਦੇ ਕੁੱਝ ਜ਼ਿਲ੍ਹਿਆਂ ‘ਚ ਮੱਧਮ ਪੱਧਰ ‘ਤੇ ਬਰਫ ਦੀਆਂ ਢੀਗਾਂ ਖਿਸਕ ਸਕਦੀਆਂ ਹਨ। ਉਹਨਾਂ ਕਿਹਾ ਕਿ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਬਾਰਾਮੂਲਾ, ਕੁਪਵਾੜਾ, ਗਾਂਦੇਰਬਲ, ਬਾਂਦੀਪੋਰਾ, ਕਿਸ਼ਤਵਾੜ ਤੇ ਕਾਰਗਿਲ ਜ਼ਿਲ੍ਹਿਆਂ ‘ਅਤੇ ਹਿਮਾਚਲ ਪ੍ਰਦੇਸ਼ ਦੇ ਲਾਹੌਲ, ਸਪੀਤੀ ਅਤੇ ਕਿਨੌਰ ਜ਼ਿਲ੍ਹਿਆਂ ਚੇਤਾਵਨੀ ਜਾਰੀ ਕੀਤੀ ਗਈ ਹੈ।
Weather Update : ਪੰਜਾਬ ‘ਚ ਡਿੱਗਿਆ ਪਾਰਾ ; ਕਈ ਜ਼ਿਲ੍ਹਿਆਂ ਵਿੱਚ ਕੋਲਡ ਵੇਵ ਦਾ ਅਲਰਟ ਜਾਰੀ
Weather Update : ਪੰਜਾਬ ‘ਚ ਡਿੱਗਿਆ ਪਾਰਾ ; ਕਈ ਜ਼ਿਲ੍ਹਿਆਂ ਵਿੱਚ ਕੋਲਡ ਵੇਵ ਦਾ ਅਲਰਟ ਜਾਰੀ ਚੰਡੀਗੜ੍ਹ, 30ਦਸੰਬਰ (ਵਿਸ਼ਵ...