ਜਲੰਧਰ, ਦਸੰਬਰ 06 (ਵਿਸ਼ਵ ਵਾਰਤਾ): ਪੰਜਾਬ ਦੇ ਜਲੰਧਰ ਸ਼ਹਿਰ ਤੋਂ ਇਕ ਦਰਦਨਾਕ ਖ਼ਬਰ ਸਾਮਣੇ ਆਈ ਹੈ . ਬੁੱਧਵਾਰ ਸਵੇਰੇ ਲੈਦਰ ਕੰਪਲੈਕਸ ਵਿਚ ਇਕ ਪਲਾਟ ਵਿਚ ਇਕ ਲੜਕੀ ਦੀ ਸੜੀ ਹੋਈ ਲਾਸ਼ ਮਿਲੀ ਹੈ. ਲੜਕੀ ਦੀ ਲਾਸ਼ ਬੁਰੀ ਤਰ੍ਹਾਂ ਸਾੜ ਦਿੱਤੀ ਗਈ ਹੈ ਅਤੇ ਅਜੇ ਉਸ ਦੀ ਪਛਾਣ ਨਹੀਂ ਹੋ ਸਕੀ ਹੈ. ਪੁਲਸ ਅਨੁਸਾਰ, ਇਸ ਔਰਤ ਨੂੰ ਜਿੰਦਾ ਸਾੜ ਦਿੱਤਾ ਗਿਆ ਸੀ. ਲੜਕੀ ਨੂੰ 25 ਸਾਲ ਦੀ ਉਮਰ ਦੇ ਨੇੜੇ ਦੱਸਿਆ ਜਾ ਰਿਹਾ ਹੈ. ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ.
International News : ਗੈਰਕਾਨੂੰਨੀ ਪ੍ਰਵਾਸੀਆਂ ਨੂੰ ਯੂਰਪ ਲਿਜਾ ਰਹੀ ਬੇੜੀ ਸਮੁੰਦਰ ‘ਚ ਡੁੱਬਣ ਨਾਲ 105 ਦੀ ਮੌਤ
International News : ਗੈਰਕਾਨੂੰਨੀ ਪ੍ਰਵਾਸੀਆਂ ਨੂੰ ਯੂਰਪ ਲਿਜਾ ਰਹੀ ਬੇੜੀ ਸਮੁੰਦਰ 'ਚ ਡੁੱਬਣ ਨਾਲ 105 ਦੀ ਮੌਤ ਨਵੀਂ ਦਿੱਲੀ, 6ਜੁਲਾਈ...