ਜਲੰਧਰ ਲੋਕ ਸਭਾ ਜਿਮਨੀ ਚੋਣ ਦੇ ਨਤੀਜੇ ਅੱਜ- ਵੋਟਾਂ ਦੀ ਗਿਣਤੀ ਜਾਰੀ
ਪਹਿਲੇ ਰੁਝਾਨ ਵਿੱਚ ‘ਆਪ’ ਅੱਗੇ
ਜਾਣੋ, ਬਾਕੀ ਪਾਰਟੀਆਂ ਦਾ ਹਾਲ
ਚੰਡੀਗੜ੍ਹ, 13ਮਈ(ਵਿਸ਼ਵ ਵਾਰਤਾ)- ਅੱਜ ਜਲੰਧਰ ਲੋਕ ਸਭਾ ਜਿਮਨੀ ਚੋਣ ਦੇ ਨਤੀਜੇ ਆਉਣਗੇ। ਜਿਸ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਦੱਸ ਦਈਏ ਕਿ ਪਹਿਲੇ ਰੁਝਾਨ ਵਿੱਚ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅੱਗੇ ਚੱਲ ਰਹੇ ਨੇ ਇਸ ਦੇ ਨਾਲ ਹੀ ਦੂਜੇ ਸਥਾਨ ਤੇ ਅਕਾਲੀ -ਬਸਪਾ ਦੇ ਆਗੂ ਤੇ ਤੀਜੇ ਨੰਬਰ ਤੇ ਕਾਂਗਰਸੀ ਉਮੀਦਵਾਰ ਚੱਲ ਰਹੇ ਹਨ।
ਰੁਝਾਨ ਵਿੱਚ ਚੌਥੇ ਸਥਾਨ ਨੇ ਭਾਰਤੀ ਜਨਤਾ ਪਾਰਟੀ ਸਟੈਂਡ ਕਰ ਰਹੀ ਹੈ।